ਗੀਤ ਪੰਜਾਬੀ ਪਦ-ਕਾਵਿ ਦੀ ਇਕ ਅਜਿਹੀ ਵੰਨਗੀ ਹੈ ਜੋ ਦੂਜੀਆਂ ਸਾਹਿਤ ਵਿਧਾਵਾਂ ਦੇ ਮੁਕਾਬਲੇ ਜਨ-ਸਧਾਰਨ ਦੇ ਵਧੇਰੇ ਨੇੜੇ ਹੈ | ਗੀਤ ਦਾ ਸੰਬੰਧ ਸਮਾਜ ਦੇ ਹਰੇਕ ਵਰਗ ਨਾਲ ਹੈ | ਅਨਪ…