Amergency movie |
ਕੰਗਨਾ ਰਨੌਤ ਦੀ ਫਿਲਮ ਐਮਰਜੈਂਸੀ ਇੰਦਰਾ ਗਾਂਧੀ ਦੇ ਜੀਵਨ ਦੇ ਉੱਤੇ ਬਣਾਈ ਗਈ ਹੈ ਪਰ ਇਸ ਫਿਲਮ ਵਿੱਚ ਸਿੱਖਾਂ ਦੇ ਬਾਰੇ ਸਭ ਕੁਝ ਗਲਤ ਦਿਖਾਇਆ ਗਿਆ ਹੈ ਇਹ ਫਿਲਮ ਇੰਦਰਾ ਗਾਂਧੀ ਦੇ ਜੀਵਨ ਬਾਰੇ ਦੱਸਣ ਲਈ ਨਹੀਂ ਬਲਕਿ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਬਣਾਈ ਹੈ ਫਿਲਮ ਤੇ ਰੋਕ ਵੀ ਹਰਿਆਣਾ ਇਲੈਕਸ਼ਨ ਕਰਕੇ ਲਗਾਈ ਗਈ ਹੈ ਤਾਂ ਕਿ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਭਰਮਾ ਕੇ ਵੋਟਾਂ ਲਈਆਂ ਜਾ ਸਕਣ।
ਹਰਿਆਣਾ ਇਲੈਕਸ਼ਨ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕਰ ਦੇਣਗੇ ਇੱਕ ਦੋ ਕੱਟ ਲਗਾ ਕੇ। ਐਸ ਜੀ ਪੀ ਸੀ ਨੂੰ ਕੁਝ ਕੱਟ ਲਗਾ ਕੇ ਉਨ੍ਹਾਂ ਦੀ ਮੰਜੂਰੀ ਵੀ ਲੈ ਲੈਣਗੇ।
ਕੰਗਣਾ ਨੂੰ ਪਤਾ ਹੈ ਕਿ ਜੇ ਓਹ ਮੁਸਲਮਾਨਾਂ ਬਾਰੇ ਬੋਲਦੀ ਹੈ ਤਾਂ ਉਸਦਾ ਓਨਾ ਵਿਰੋਧ ਨਹੀਂ ਹੁੰਦਾ ਕਿਉਂਕਿ ਮੁਸਲਮਾਨਾਂ ਨੇ ਤਾਂ ਬਾਬਰੀ ਮਸਜਿਦ ਢਹਾ ਲਈ ਫੇਰ ਵੀ ਚੁੱਪ ਨੇ। ਪਰ ਸਿੱਖ ਉਸਦਾ ਜਵਾਬ ਦਿੰਦੇ ਨੇ ਇਸ ਕਰਕੇ ਕੰਗਣਾ ਖਬਰਾਂ ਵਿੱਚ ਰਹਿੰਦੀ ਹੈ ਕਿਉਂਕਿ ਖਬਰਾਂ ਵਿਚ ਰਹਿਣਾ ਇੱਕ ਕਲਾਕਾਰ ਲਈ ਜਰੂਰੀ ਹੁੰਦਾ ਹੈ ਬਾਕੀ ਕਲਾਕਾਰ ਤਾਂ ਹਿੱਟ ਫਿਲਮਾਂ ਦੇ ਕੇ ਖਬਰਾਂ ਚ ਆਉਂਦ ਨੇ ਤੇ ਕੁਝ ਸਮਾਜ ਭਲਾਈ ਦੇ ਕੰਮਾਂ ਕਾਰਨ।
ਪਰ ਇਨ੍ਹਾਂ ਸਭ ਦੇ ਉਲਟ ਕੰਗਣਾ ਨਾਂ ਤਾ ਕੋਈ ਹਿੱਟ ਫਿਲਮ ਕਰ ਸਕੀ ਤੇ ਨਾ ਹੀ ਸਮਾਜ ਭਲਾਈ, ਕਿਸਾਨਾਂ ਖਿਲਾਫ ਭੋਂਕ ਕੇ ਉਹ ਖਬਰਾਂ ਚ ਆਈ ਇਸਤੋਂ ਪਹਿਲਾਂ ਪੰਜਾਬ ਦੇ ਇੱਕ ਕਲਾਕਾਰ ਬੰਟੀ ਬੈਂਸ ਨਾਲ ਇਹ ਚੰਡੀਗੜ੍ਹ ਦੇ ਸੈਕਟਰ 15 ਵਿੱਚ ਰੰਗਰਲੀਆਂ ਮਨਾਉਂਦੀ ਰਹੀ ਹੈ। ਕੰਗਣਾ ਭਾਰਤ ਵਿੱਚ ਦੰਗੇ ਕਰਵਾਉਣਾ ਚਾਹੁੰਦੀ ਹੈ ਮੂਰਖ ਲੋਕਾਂ ਨੇ ਇਸ ਨੂੰ ਆਪਣਾ ਐਮ ਐਲ ਏ ਚੁਣਿਆ ਹੈ ਇਹ ਔਰਤ ਜਾਤ ਦੇ ਉੱਤੇ ਕਲੰਕ ਹੈ।
ਇਸਦੀ ਨਜਰ ਵਿੱਚ ਪੂਰਾ ਪੰਜਾਬ ਅੱਤਵਾਦੀ ਹੈ ਸਿਰਫ ਬੀਜੇਪੀ ਵਾਲੇ ਰਾਸ਼ਟਰਵਾਦੀ ਹਨ ਸਿੱਖਾਂ ਖਿਲਾਫ ਭੌਂਕਣ ਦਾ ਇਹ ਕੋਈ ਮੌਕਾ ਨਹੀਂ ਜਾਣ ਦਿੰਦੀ। ਫਿਲਮ ਵਿੱਚ ਵੀ ਇਸਨੇ ਕੋਈ ਸੀਨ ਨਹੀਂ ਛੱਡਿਆ ਜਿਸ ਵਿਚ ਸਿੱਖਾਂ ਨੂੰ ਅੱਤਵਾਦੀ ਨਾਂ ਕਿਹਾ ਹੋਵੇ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਗਲਤ ਦਿਖਾਇਆ ਗਿਆ ਹੈ ਫਿਲਮ ਵਿੱਚ ਸੰਤ ਜੀ ਦਾ ਕਿਰਦਾਰ ਇੱਕ ਗੈਰ ਸਿੱਖ ਨਿਭਾਅ ਰਿਹਾ ਹੈ ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਸੰਤ ਜੀ ਖਾਲਿਸਤਾਨ ਮੰਗ ਰਹੇ ਹਨ ਪਰ ਅਸਲ ਵਿੱਚ ਓਹ ਚੰਡੀਗੜ੍ਹ ਪੰਜਾਬ ਚ ਸ਼ਾਮਲ ਕਰਵਾਉਣ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਵਾਉਣ ਦੀ ਮੰਗ ਕਰ ਰਹੇ ਸਨ
ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਹਰਮੰਦਿਰ ਸਾਹਿਬ ਵਿਖੇ ਅੱਤਵਾਦੀ ਹੀ ਰਹਿੰਦੇ ਹਨ ਸੰਗਤ ਨੂੰ ਵੀ ਅੱਤਵਾਦੀ ਦਿਖਾਇਆ ਗਿਆ ਹੈ। ਇੰਦਰਾ ਗਾਂਧੀ ਤਾਂ ਇੱਕ ਡਰਪੋਕ ਅਤੇ ਹੰਕਾਰੀ ਔਰਤ ਸੀ ਓਹ ਆਰ ਐਸ ਐਸ ਵਾਲਿਆਂ ਅਤੇ ਕੁਝ ਸਲਾਹਕਾਰਾਂ ਦੇ ਕਹੇ ਵਿਚ ਆ ਕੇ ਅਕਾਲ ਤਖਤ ਸਾਹਿਬ ਤੇ ਹਮਲਾ ਕਰ ਬੈਠੀ।
ਕੁੱਲ ਮਿਲਾ ਕੇ ਇੰਦਰਾ ਗਾਂਧੀ ਇੱਕ ਘਟੀਆ ਔਰਤ ਸੀ ਜਿਸਦਾ ਕਿਰਦਾਰ ਵੀ ਇੱਕ ਮਹਾਂ ਘਟੀਆ ਔਰਤ ਨਿਭਾ ਰਹੀ ਹੈ। ਇਹ ਫਿਲਮ ਜੇਕਰ ਰੀਲੀਜ਼ ਹੋਈ ਤਾਂ ਹਿੰਦੂ ਸਿੱਖਾਂ ਵਿੱਚ ਦੰਗੇ ਹੋ ਸਕਦੇ ਹਨ ਦੇਸ਼ ਦਾ ਬਹੁਤ ਨੁਕਸਾਨ ਹੋਵੇਗਾ ਦੇਸ਼ ੧੦ ਸਾਲ ਪਿੱਛੇ ਚਲਿਆ ਜਾਵੇਗਾ।
ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਫਿਲਮ ਤੇ ਰੋਕ ਲਾਉਣ ਦੇ ਨਾਲ ਨਾਲ ਇਸਦੀ ਹਾਰਡ ਡਿਸਕ ਹੀ ਤੁੜਵਾ ਦਿੱਤੀ ਜਾਵੇ। ਫਿਲਮ ਬਣਾਉਣ ਵਾਲਿਆਂ ਤੇ ਪਰਚਾ ਦਰਜ ਹੋਵੇ।
#AmergencyFilm #FilmProduction #MovieMaking
#IndieFilm #ShortFilm #FilmFestival #MovieMagic
#Cinematography #Filmmaker #BehindTheScenes
#Screenplay #CreativeProcess #FilmCommunity
#DigitalCinema #VisualStorytelling
#IndependentCinema
#FilmArt #Storytelling #CinematicExperience
#KangnaRanaut #bollywoodQueen #CinemaLovers #ActressLife #FilmIndustry #ActingGenius #IndianCinema #KangnaRanautFans #MovieMagic #CelebStyle #BehindTheScenes #KangnaUpdates # BollywoodActress #FilmFanatics #KangnaRanautMovies #StarLife #CulturalIcon #TrendingNow #WomenInFilm #LegendaryActress#IndiraGandhi #Biopic #IndiraGandhiBiopic #IconicLeader #WomenInPower #PoliticalHistory #InspirationalLeader #Leadership #India2023 #HistoricalBiopic #WomenEmpowerment #MustWatch #FilmTrailer #IndianCinema #Documentary #HistoryOfIndia #CinematicJourney #IndianHistory #BiographyFilm
0 Comments
Thanks for comments