ਇੰਨੀ ਵੱਡੀ ਦੁਨੀਆਂ ਵਿੱਚ ਕਿੰਨੀਆਂ ਘਟਨਾਵਾਂ ਵਾਪਰਦੀਆਂ ਹਨ। ਪਰ ਕੁੱਝ ਘਟਨਾਵਾਂ ਤੇ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਹੈ ਪਰ ਸੱਚੀਆਂ ਘਟਨਾਵਾਂ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਕਪੂਰਥਲਾ ਦੇ ਸ਼ਹੀਦ ਦੀ ਹੈ। ਇਸ ਸੱਚਾਈ ਤੇ ਵੀ ਯਕੀਨ ਕਰਨਾ ਹੀ ਪਵੇਗਾ। ਕਪੂਰਥਲਾ ਚ ਜਨਮੇ ਹਰਭਜਨ ਸਿੰਘ ਨੇ 1966 ਵਿਚ 23ਵੀਂ ਪੰਜਾਬ ਬਟਾਲੀਅਨ ਜੁਆਇਨ ਕੀਤੀ। 1968 ਵਿਚ ਹਰਭਜਨ ਸਿੰਘ ਘੋੜੇ ਤੇ ਸਵਾਰ ਹੋ ਕੇ ਸਿੱਕਮ ਮੁੱਖ ਦਫਤਰ ਵਿਖੇ ਜਾ ਰਹੇ ਸਨ। ਰਸਤੇ ਵਿੱਚ ਉਹ ਝਰਨੇ ਵਿੱਚ ਡਿੱਗ ਪਏ। ਪੰਜ ਦਿਨ ਲੱਭਣ ਤੋਂ ਬਾਅਦ ਲਾਪਤਾ ਐਲਾਨ ਦਿੱਤਾ। ਪਰ ਕੁੱਝ ਸਮੇਂ ਬਾਅਦ ਇੱਕ ਫੌਜੀ ਦੇ ਸੁਪਨੇ ਵਿਚ ਆ ਕੇ ਆਪਣੀ ਲਾਸ਼ ਬਾਰੇ ਦੱਸਿਆ ਜਾਂਚ ਕਰਨ ਤੋਂ ਬਾਅਦ ਲਾਸ਼ ਉਸੇ ਥਾਂ ਮਿਲੀ। ਸਾਰੇ ਫੌਜੀ ਹੈਰਾਨ ਰਹਿ ਗਏ।
ਸਰਕਾਰੀ ਸਨਮਾਨਾਂ ਨਾਲ ਹਰਭਜਨ ਸਿੰਘ ਦਾ ਸਸਕਾਰ ਕੀਤਾ ਗਿਆ। ਸਸਕਾਰ ਤੋਂ ਬਾਅਦ ਕਈ ਅਜੀਬ ਘਟਨਾਵਾਂ ਵਾਪਰੀਆਂ ਜਿਸ ਕਰਕੇ ਫੌਜੀਆਂ ਨੇ ਹਰਭਜਨ ਸਿੰਘ ਦੇ ਬੰਕਰ ਨੂੰ ਮੰਦਰ ਦਾ ਰੂਪ ਦੇ ਦਿੱਤਾ। ਤੇ ਉਨ੍ਹਾਂ ਦੀ ਪੂਜਾ ਹੋਣ ਲੱਗ ਪਈ। ਕਿਹਾ ਜਾਂਦਾ ਹੈ ਬਾਬਾ ਹਰਭਜਨ ਸਿੰਘ ਸਰਹੱਦ ਤੇ ਰਾਖੀ ਕਰਦੇ ਦਿਖਾਈ ਦਿੱਤੇ ਅਤੇ ਕਈ ਫੌਜੀਆਂ ਦੇ ਸੁਪਨੇ ਵਿਚ ਵੀ ਆਉਦੇ ਹਨ। ਭਾਰਤ ਹੀ ਨਹੀਂ ਚੀਨ ਦੇ ਫੌਜੀਆਂ ਨੇ ਵੀ ਉਨ੍ਹਾਂ ਨੂੰ ਵੇਖਿਆ ਹੈ ਉਹ ਵੀ ਉਨ੍ਹਾਂ ਦੀ ਪੂਜਾ ਕਰਦੇ ਹਨ। ਮੰਦਰ ਵਿਚ ਉਨ੍ਹਾਂ ਦੀ ਵਰਦੀ ਅਤੇ ਫੋਟੋ ਦੀ ਪੂਜਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੂਟ ਸਵੇਰੇ ਸਾਫ ਕਰਕੇ ਰੱਖ ਦਿੱਤੇ ਜਾਂਦੇ ਹਨ ਪਰ ਸ਼ਾਮ ਨੂੰ ਬੂਟ ਚਿੱਕੜ ਨਾਲ ਲਿਬੜੇ ਮਿਲਦੇ ਹਨ ਕਿਉਂਕਿ ਬਾਬਾ ਹਰਭਜਨ ਸਿੰਘ ਸਰਹੱਦ ਤੇ ਰਾਖੀ ਕਰਦੇ ਹਨ। ਕੋਈ ਮੰਨੇ ਜਾ ਨਾਂ ਮੰਨੇ ਪਰ ਫੌਜੀ ਪੂਰੀ ਸ਼ਰਧਾ ਨਾਲ ਪੂਜਾ ਕਰਦੇ ਹਨ ।
ਕਿਰਪਾ ਕਰਕੇ ਸ਼ੇਅਰ ਅਤੇ ਲਾਈਕ ਜਰੂਰ ਕਰੋ

0 Comments
Thanks for comments