Subscribe Us

ਖਰੜ ਹਲਕੇ ਚ ਕਿਹੜਾ ਉਮੀਦਵਾਰ ਜਿੱਤੇਗਾ ਫੋਟੋ ਤੇ ਕਲਿੱਕ ਕਰਕੇ ਦੇਵੋ ਜਵਾਬ /Punjab Vidhan Sabha Election 2022

ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ । 



                ਪਰ ਮੁਕਾਬਲਾ ਸਿਰਫ ਕੁਝ ਪਾਰਟੀਆਂ  ਵਿੱਚ ਹੀ ਹੈ । ਪਰ ਖਰੜ ਹਲਕੇ ਚ ਇਸ ਵਾਰ ਮੁਕਾਬਲਾ ਬਹੁਤ ਰੋਚਕ ਹੋਣ ਵਾਲਾ ਹੈ।
ਅਕਾਲੀ ਦਲ ਦੇ ਰਣਜੀਤ ਸਿਂਘ ਗਿੱਲ ਜੋ ਕਿ ਪਿਛਲੀ ਵਾਰ ਥੋੜੇ ਫਰਕ ਨਾਲ ਹਾਰੇ ਸਨ ਇਸ ਵਾਰ ਆਪਣੀ ਜਿੱਤ ਦਾ ਦਾਵਾ ਕਰ ਰਹੇ ਹਨ ਕਰਨ ਵੀ ਕਿਊਂ ਨਾ ਉਨਾਂ ਨੇ ਪੁਰਾ ਸਾਲ ਮਿਹਨਤ ਜੋ ਕੀਤੀ ਹੈ।
                         ਦੂਜੇ ਪਾਸੇ ਜਗਮੋਹਣ ਸਿੰਘ ਕੰਗ ਨੇ ਪਾਰਟੀ ਨਾਲ ਬਗਾਵਤ ਕਰਕੇ
ਆਮ ਆਦਮੀ ਪਾਰਟੀ ਦੀ  ਉਮੀਦਵਾਰ ਅਨਮੋਲ ਗਗਨ ਮਾਨ ਦਾ ਸਮਰਥਨ ਕਰਕੇ  ਪੂਰੀ ਗੇਮ ਹੀ ਬਦਲ ਦਿੱਤੀ ।
                        ਕਾਂਗਰਸ ਦੇ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਨੂੰ ਆਪਣੀ ਹੀ ਪਾਰਟੀ ਦੇ ਵਰਕਰਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
                 ਸਯੁੰਕਤ ਕਿਸਾਨ ਮੋਰਚੇ ਦੇ ਪਰਮਦੀਪ ਸਿੰਘ ਵੈਦਵਾਨ ਨੇ ਵੀ ਪੁਰੀ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਭਖਾਈ ਹੋਈ ਹੈ ਸਮਾਜ ਸੇਵੀ ਸੰਸਥਾ ਦੇ ਪਰਧਾਨ ਹੋਣ ਕਰਕੇ ਚੰਗਾ ਨਾਮ ਹੈ ਉਸਦਾ ਵੀ ।
                ਕੁੱਲ ਮਿਲਾ ਕੇ ਮੁਕਾਬਲਾ ਤਿਕੋਣਾ ਨਹੀਂ ਚਾਰਕੋਨਾ ਹੈ ।
ਅਕਾਲੀ ਦਲ+ਬੀਐਸਪੀ, ਕਾਂਗਰਸ, ਆਮ ਆਦਮੀ ਪਾਰਟੀ, ਸਯੁੰਕਤ ਕਿਸਾਨ ਮੋਰਚਾ , ਮੁਕਾਬਲਾ ਇਨਾਂ ਚਾਰਾਂ ਚ ਹੈ । ਬੀਜੇਪੀ ਲਈ ਮੁਕਾਬਲਾ ਅੋਖਾ ਹੈ ।  
                    ਬਾਕੀ ਖਰੜ ਹਲਕੇ  ਦੇ ਵੋਟਰ ਹੀ ਤੈਅ ਕਰਨਗੇ ਕਿ ਕਿਸਨੁੰ ਦੇਣੀ ਹੈ ਹਲਕੇ ਦੀ ਵਾਗਡੋਰ। 
ਕਿਰਪਾ ਕਰਕੇ ਆਪਣੇ ਕੁਮੈੈਂਟ ਜਰੂਰ ਕਰੋ।

ਖਰੜ ਹਲਕੇ ਚ ਕਿਹੜਾ ਉਮੀਦਵਾਰ ਜਿੱਤੇਗਾ ਫੋਟੋ ਤੇ ਕਲਿੱਕ ਕਰਕੇ ਦੇਵੋ ਜਵਾਬ /Punjab Vidhan Sabha Election 2022

ਪੰਜਾਬ ਇਲੈਕਸ਼ਨ ਨਿਊਜ 2022

पंजाब इलैकशन 2022 खबर

Punjab Election News

#punjab-Election-2022



Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog