Subscribe Us

3500 ਦੇ ਇਸ ਕੂਲਰ ਨਾਲ ਨਹੀਂ ਆਵੇਗਾ ਬਿਜਲੀ ਦਾ ਬਿੱਲ ਭਾਵੇਂ ਦਿਨ ਰਾਤ ਚਲਾਓ। ਖਰੀਦਣ ਲਈ ਫੋਟੋ ਤੇ ਕਲਿੱਕ ਕਰਕੇ ਪੜੋ


          ਗਰਮੀਆਂ ਆਉਂਦੇ ਸਾਰ ਹੀ ਲੋਕ ਏਸੀ ਜਾਂ ਕੂਲਰ ਖਰੀਦਣਾ ਸ਼ੁਰੂ ਕਰ ਦਿੰਦੇ ਹਨ।
            ਪਰ ਨਾਲ ਹੀ ਬਿਜਲੀ ਦੇ ਬਿੱਲ ਦੀ ਟੈਂਨਸ਼ਨ ਹੋ ਜਾਂਦੀ ਹੈ। ਇੱਕ ਆਮ ਕੂਲਰ ਅਗਰ ਦਿਨ ਰਾਤ ਚੱਲੇ ਤਾਂ ਘੱਟੋ-ਘੱਟ 50 ਤੋਂ 80 ਯੂਨਿਟਾਂ ਖਰਚ ਕਰਦਾ ਹੈ ਏਸੀ ਦੀ ਤਾਂ ਗੱਲ ਹੀ ਛੱਡੋ । ਪਰ ਅਸੀਂ

             ਤੁਹਾਨੂੰ ਅਜਿਹੇ ਕੂਲਰ ਬਾਰੇ ਦੱਸਾਂਗੇ ਜਿਸ ਨੂੰ ਦਿਨ ਰਾਤ ਚਲਾਉਣ ਤੇ ਵੀ ਬਿਜਲੀ ਦਾ ਬਿੱਲ ਨਹੀਂ ਆਵੇਗਾ। ਇਸ ਕੂਲਰ ਵਿਚ ਪਾਵਰਫੁੱਲ ਸੋਲਰ ਪਲੇਟ ਲੱਗੀ ਹੋਈ ਹੈ ਜਿਹੜੀ ਧੁੱਪ ਵਿਚ ਇਲੈਕਟਰੀਸਿਟੀ ਜਨਰੇਟ ਕਰਦੀ ਹੈ  । ਛੋਟੇ ਕੂਲਰ ਦੀ ਕੀਮਤ 3500 ਹੈ ਇਸ ਤੋਂ ਇਲਾਵਾ 18500 ਤੱਕ ਦੀ ਕੀਮਤ ਦੇ ਵੱਡੇ ਕੂਲਰ ਵੀ ਹਨ ।
          ਇਸ ਕੂਲਰ ਨੂੰ ਆਨਲਾਈਨ ਐਮਾਜਾਨ ਜਾਂ ਫਲਿੱਪਕਾਰਟ ਤੋਂ ਵੀ ਖਰੀਦਿਆ ਜਾ ਸਕਦਾ ਹੈ ਜਾਂ ਸੋਲਰ ਸਮਾਨ ਵਾਲੀ ਕਿਸੇ ਵੀ ਦੁਕਾਨ ਤੋਂ ਖਰੀਦਿਆ ਜਾ  ਸਕਦਾ ਹੈ

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog