Subscribe Us

ਪੁਲਵਾਮਾ ਹਮਲੇ ਦਾ ਬਦਲਾ ਹਵਾਈ ਫੌਜ ਨੇ ਪਾਕਿਸਤਾਨ ‘ਚ ਅਤਿਵਾਦੀ ਟਿਕਾਣੇ ਤਬਾਹ ਕਰਕੇ ਲਿਆ !

Image result for air force chief
AirForce cheif BS Dhanoa
ਪੁਲਵਾਮਾ ਹਮਲੇ ਦੇ 12 ਦਿਨ ਬਾਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਪਾਕਿਸਤਾਨ ਦੇ ਖਿਲਾਫ਼ ਵੱਡੀ ਕਾਰਵਾਈ ਦੀਆਂ ਖ਼ਬਰਾਂ ਹਨ। ਮੰਗਲਵਾਰ ਸਵੇਰੇ 3.30 ਵਜੇ ਮਿਰਾਜ-2000 ਲੜਾਕੂ ਜਹਾਜਾਂ ਨੇ ਐਲਓਸੀ ਦੇ ਪਾਰ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ਵਿੱਚ ਦਾਖਿਲ ਹੋ ਕੇ ਅਤਿਵਾਦੀ ਟਿਕਾਣਿਆਂ ਦੇ ਕਾਰਵਾਈ ਕੀਤੀ ਹੈ। 12 ਮਿਰਾਜ ਜਹਾਜਾਂ ਵਿੱਚ 1000 ਕਿਲੋ ਬੰਬ ਸੁੱਟੇ ਹਨ। ਇਸ ਨਾਲ ਕਈ ਅਤਿਵਾਦੀ ਕੈਂਪ ਤਬਾਹ ਹੋਏ ਹਨ। ਏਐਨਆਈ ਖ਼ਬਰ ਏਜੰਸੀ ਮੁਤਾਬਿਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ।


ਭਾਰਤ ਦੀ ਕਾਰਵਾਈ ਉਪਰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਇੱਕ ਟਵੀਟ ਕੀਤਾ ਹੈ ਕਿ ਭਾਰਤੀ ਹਾਈ ਫੌਜ ਨੇ ਮੁਜਫ਼ਰਾਬਾਦ ਸੈਕਟਰ ਵਿੱਚ ਘੁਸਪੈਠ ਦੀ ਕੋਸਿ਼ਸ਼ ਕੀਤੀ ਸੀ ।
ਹਾਲਾਂਕਿ ਭਾਰਤੀ ਹਵਾਈ ਫੌਜ ਵੱਲੋਂ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ।

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog