ਵੈਸਟਰਨ ਡਿਸਟਰਬੇਨਸ ਦੇ ਆਮਦ ਦੀ ਕਾਰਨ ਆਉਣ ਵਾਲੇ ਇਨਾ ਦਿਨਾਂ ਵਿਚ ਫਿਰ ਪਵੇਗਾ ਮੀਂਹ 25, 26 ਅਤੇ 27 ਫਰਵਰੀ ਨੂੰ ਬੰਗਾਲ ਅਤੇ ਪੂਰਬੀ ਭਾਰਤ ਵਿਚ ਮੀਂਹ ਅਤੇ ਗੜ੍ਹੇਮਾਰੀ ਹੋਵੇਗੀ ਇਸਦੇ ਅਸਰ ਕਾਰਨ ਪੰਜਾਬ ਵਿਚ ਵੀ ਕਈ ਥਾਈ ਬਰਸਾਤ ਹੋਵੇਗੀ I ਮਾਰਚ ਦੇ ਸ਼ੁਰੁਆਤੀ ਦਿਨਾਂ ਵਿਚ ਵੀ ਇਕ ਹੋਰ ਵੈਸਟਰਨ ਡਿਸਟਰਬੇਨਸ ਦੇ ਆਮਦ ਦੀ ਸੰਭਾਵਨਾ ਬਾਣੀ ਹੋਈ ਹੈ Iਦੱਸਣਯੋਗ ਹੈ ਕਿ ਲੋਹੜੀ ਤੋਂ ਬਾਅਦ ਮੀਂਹ ਅਤੇ ਗੜ੍ਹੇਮਾਰੀ ਰਿਕਾਰਡਤੋੜ ਹੋਈ ਹੈ. ਆਲੂ ਦੀ ਫ਼ਸਲ ਲਈ ਇਹ ਮੀਂਹ ਚੰਗਾ ਨਹੀਂ ਹੈ.ਪਿਆਜ ਦੀ ਫ਼ਸਲ ਲਗਾਉਣ ਲਈ ਵੀ ਖੇਤ ਵਤਰ ਨਹੀਂ ਆਏ .ਮਾਰਚ ਦੇ ਸ਼ੁਰੁਆਤੀ ਦਿਨਾਂ ਵਿਚ ਵੀ ਇਕ ਹੋਰ ਵੈਸਟਰਨ ਡਿਸਟਰਬੇਨਸ ਦੇ ਆਮਦ ਦੀ ਸੰਭਾਵਨਾ ਬਾਣੀ ਹੋਈ ਹੈ
ਧੰਨਵਾਦ ਸਾਹਿਤ #ਮੌਸਮਵਿਭਾਗ

0 Comments
Thanks for comments