Subscribe Us

ਰਾਵਣ ਨੂੰ ਫੂਕਣ ਗਏ 100 ਤੋਂ 140 ਲੋਕਾਂ ਦੀ ਦਰਦਨਾਕ ਮੌਤ

ਅੰਮ੍ਰਿਤਸਰ ਵਿਖੇ ਦੁਸਹਿਰੇ ਦੇ ਮੌਕੇ ਰੇਲ ਗੱਡੀ ਦੇ ਥੱਲੇ ਆਉਣ ਕਾਰਨ 100 ਤ 140 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਿੱਥੇ ਦੁਸਹਿਰਾ ਮਨਾਇਆ ਜਾ ਰਿਹਾ ਸੀ ਉਥੇ ਰੇਲਵੇ ਟਰੈਕ ਨੇੜੇ ਸੀ  ਜਦਜ ਰੇਲ ਗੱਡੀ ਆਈ ਤਾਂ ਰਾਵਣ ਨੂੰ ਅੱਗ ਲਗਾ ਦਿੱਤੀ ਸੀ ਪਟਾਕਿਆਂ ਦੀ ਆਵਾਜ਼ ਕਾਰਨ ਰੇਲ ਗੱਡੀ ਦਾ ਲੋਕਾਂ ਨੂੰ ਪਤਾ ਨਹੀਂ ਲੱਗਾ  ਜਿਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਨੇ ਦੱਸਿਆ ਕਿ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਸੀ ਜੋ ਕਿ ਲੇਟ ਪਹੁੰਚੀ ਇਸ ਕਾਰਨ ਰਾਵਣ ਨੂੰ 6 ਵਜੇ ਦੀ ਥਾਂ 7 ਵਜੇ ਜਲਾਇਆ ਲੇਟ ਹੋਣ ਕਾਰਨ ਹ ਹਾਦਸਾ ਵਾਪਰਿਆ ।ਹਾਦਸੇ ਤੋਂ ਬਾਅਦ ਸਿੱਧੂ ਦੀ ਪਤਨੀ ਉੱਥੋਂ ਤੁਰੰਤ ਚਲੀ ਗਈ । ਇਹ ਜਾਣਕਾਰੀ ਮੀਡੀਆ ਰਾਹੀਂ ਇਕੱਤਰ ਕੀਤੀ ਗਈ ਹੈ। 

Post a Comment

0 Comments

'; (function() { var dsq = document.createElement('script'); dsq.type = 'text/javascript'; dsq.async = true; dsq.src = '//' + disqus_shortname + '.disqus.com/embed.js'; (document.getElementsByTagName('head')[0] || document.getElementsByTagName('body')[0]).appendChild(dsq); })();

Search This Blog