ਪੰਜਾਬ ਚ ਪੈ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਸਭ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਚ ਇਹ ਭਾਰੀ ਬਾਰਿਸ਼ ਪੰਜਾਬ ਦੇ ਇੱਕ ਪਰਿਵਾਰ ਤੇ ਕਾਲ ਬਣ ਕੇ ਆਈ ਹੈ ਜਾਣਕਾਰੀ ਅਨੁਸਾਰ ਖੰਨਾ ਨੇੜਲੇ ਪਿੰਡ ‘ਚ ਇੱਕ ਘਰ ਡਿੱਗਿਆ ਹੈ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ ਤੁਹਾਨੂੰ ਦੱਸ ਦੇਈਏ ਕਿ ਖੰਨਾ ਨੇੜਲੇ ਪਿੰਡ ਹੋਲ ‘ਚ ਭਾਰੀ ਮੀਂਹ ਦੇ ਚੱਲਦਿਆਂ ਇੱਕ ਘਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਚਲੇ ਜਾਣ ਦੀ ਮਨਹੂਸ ਖ਼ਬਰ ਮਿਲੀ ਹੈ। marn ਵਾਲਿਆਂ ‘ਚ ਪਤੀ-ਪਤਨੀ ਅਤੇ ਇੱਕ ਬੱਚਾ ਸ਼ਾਮਲ ਹੈ। ਪੈ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਸਭ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਚ ਇਹ ਭਾਰੀ ਬਾਰਿਸ਼ ਪੰਜਾਬ ਦੇ ਇੱਕ ਪਰਿਵਾਰ ਤੇ ਕਾਲ ਬਣ ਕੇ ਆਈ ਹੈ ਜਾਣਕਾਰੀ ਅਨੁਸਾਰ ਖੰਨਾ ਨੇੜਲੇ ਪਿੰਡ ‘ਚ ਇੱਕ ਘਰ ਡਿੱਗਿਆ ਹੈ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ ਤੁਹਾਨੂੰ ਦੱਸ ਦੇਈਏ ਕਿ ਖੰਨਾ ਨੇੜਲੇ ਪਿੰਡ ਹੋਲ ‘ਚ ਭਾਰੀ ਮੀਂਹ ਦੇ ਚੱਲਦਿਆਂ ਇੱਕ ਘਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਚਲੇ ਜਾਣ ਦੀ ਮਨਹੂਸ ਖ਼ਬਰ ਮਿਲੀ ਹੈ। marn ਵਾਲਿਆਂ ‘ਚ ਪਤੀ-ਪਤਨੀ ਅਤੇ ਇੱਕ ਬੱਚਾ ਸ਼ਾਮਲ ਹੈ।
ਉੱਥੇ ਹੀ ਇਸ ਅਣਹੋਣੀ ‘ਚ ਇੱਕ ਛੋਟੀ ਲੜਕੀ ਵਾਲ-ਵਾਲ ਬਚ ਗਈ। ਇਸ ਅਣਹੋਣੀ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਇਸ ਸਮੇਂ ਭਾਰੀ ਬਾਰਿਸ਼ ਕਾਰਨ ਹਲਾਤ ਖਰਾਬ ਹੋਏ ਪਏ ਹਨ ਨਾਭਾ ਵਿਚ ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਆਪਸ ਵਿਚ ਟੁੱਟਿਆ ਸੰਪਰਕ, ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਡਿੱਗੀ ਕੰਧ ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਕੰਧ ਡਿੱਗਣ ਕਾਰਨ ਉਸ ਦੇ ਅੰਦਰ ਪਾਣੀ ਦਾਖਲ ਹੋ ਗਿਆ ਅਤੇ ਪਾਣੀ ਭਰਨ ਕਾਰਨ ਬਚਾਅ ਤੇ ਰਾਹਤ ਕਾਰਜ ਚਲਾਇਆ ਜਾਵੇਗਾ। ਪਾਣੀ ਨੂੰ ਬਾਹਰ ਕੱਢਣ ਲਈ ਪੰਪ ਸਮੇਤ ਸਾਮਾਨ ਬਾਹਰ ਕੱਢਣ ਲਈ ਟੀਮ ਪਹੁੰਚ ਰਹੀ ਹੈ।ਉੱਥੇ ਹੀ ਇਸ ਅਣਹੋਣੀ ‘ਚ ਇੱਕ ਛੋਟੀ ਲੜਕੀ ਵਾਲ-ਵਾਲ ਬਚ ਗਈ। ਇਸ ਅਣਹੋਣੀ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਇਸ ਸਮੇਂ ਭਾਰੀ ਬਾਰਿਸ਼ ਕਾਰਨ ਹਲਾਤ ਖਰਾਬ ਹੋਏ ਪਏ ਹਨ ਨਾਭਾ ਵਿਚ ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਆਪਸ ਵਿਚ ਟੁੱਟਿਆ ਸੰਪਰਕ, ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਡਿੱਗੀ ਕੰਧ ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਕੰਧ ਡਿੱਗਣ ਕਾਰਨ ਉਸ ਦੇ ਅੰਦਰ ਪਾਣੀ ਦਾਖਲ ਹੋ ਗਿਆ ਅਤੇ ਪਾਣੀ ਭਰਨ ਕਾਰਨ ਬਚਾਅ ਤੇ ਰਾਹਤ ਕਾਰਜ ਚਲਾਇਆ ਜਾਵੇਗਾ। ਪਾਣੀ ਨੂੰ ਬਾਹਰ ਕੱਢਣ ਲਈ ਪੰਪ ਸਮੇਤ ਸਾਮਾਨ ਬਾਹਰ ਕੱਢਣ ਲਈ ਟੀਮ ਪਹੁੰਚ ਰਹੀ ਹੈਉੱਥੇ ਹੀ, ਜ਼ਿਆਦਾ ਮੀਂਹ ਪੈਣ ਕਾਰਨ ਨਾਭਾ ਬਲਾਕ ਦੇ ਕਈ ਪਿੰਡਾਂ ਦਾ ਆਪਸ ਵਿਚ ਸੰਪਰਕ ਟੁੱਟ ਗਿਆ ਅਤੇ ਕਈ ਪਿੰਡਾਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਲੋਕਾਂ ਵੱਲੋਂ ਜੇ ਬੀ ਸੀ ਮਸ਼ੀਨਾਂ ਦੇ ਨਾਲ ਪਾਣੀ ਦਾ ਵਹਾਅ ਨੂੰ ਬੰਨ੍ਹ ਬਣਾ ਕੇ ਰੋਕਿਆ ਜਾ ਰਿਹਾ ਹੈ। ਭਾਰੀ ਬਾਰਸ਼ ਕਾਰਨ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਚੁੱਕੀ ਹੈ ਪ੍ਰਸ਼ਾਸਨਿਕ ਅਧਿਕਾਰੀ ਨਦਾਰਦ ਹਨ।

0 Comments
Thanks for comments